ਵਧੇਰੇ ਭਾਸ਼ਾਵਾਂ ਵਿੱਚ ਮਦਦ / Help in more languages

ਸਰਕਾਰੀ ਸੇਵਾਵਾਂ ਦੀ ਵਰਤੋਂ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਸਾਡੇ ਕੋਲ ਵਧੇਰੇ ਭਾਸ਼ਾਵਾਂ ਵਿੱਚ ਜਾਣਕਾਰੀ ਹੈ।

ਇਹ ਲਿੰਕ ਤੁਹਾਨੂੰ myGov ਤੋਂ ਦੂਰ ਲੈ ਜਾਣਗੇ।

ਦੁਭਾਸ਼ੀਏ ਨਾਲ ਗੱਲ ਕਰੋ

ਮੁਫ਼ਤ Translating and Interpreter Service (TIS National) ਨੂੰ 131 450 'ਤੇ ਫ਼ੋਨ ਕਰੋ, ਅਤੇ ਉਹਨਾਂ ਨੂੰ ਤੁਹਾਨੂੰ ਉਸ ਸਰਕਾਰੀ ਸੇਵਾ ਨਾਲ ਜੋੜਨ ਲਈ ਕਹੋ ਜਿਸ ਦੀ ਤੁਹਾਨੂੰ ਲੋੜ ਹੈ।

ਕਿਸੇ ਨਾਲ ਆਪਣੀ ਭਾਸ਼ਾ ਵਿੱਚ ਗੱਲ ਕਰਨ ਲਈ ਫ਼ੋਨ ਕਰੋ:

  • Centrelink ਭੁਗਤਾਨਾਂ ਅਤੇ ਸੇਵਾਵਾਂ ਵਾਸਤੇ 131 202
  • Medicare ਵਾਸਤੇ 132 011
  • Child Support ਵਾਸਤੇ 131 272.

Centrelink, Medicare and Child Support will be closed on:

  • Wednesday 25 December 2024
  • Thursday 26 December 2024
  • Friday 27 December 2024
  • Wednesday 1 January 2025.

Page last updated: 2 December 2024